Files
coco 723ce1af5c a
2026-07-03 15:12:48 +08:00

2 lines
859 B
Plaintext

ਨਿਊ-ਪਾਈਪ ਕਿਸੇ ਵੀ ਗੂਗਲ ਫ਼ਰੇਮਵਰਕ ਲਾਇਬ੍ਰੇਰੀ ਜਾਂ ਯੂਟਿਊਬ ਏ.ਪੀ.ਆਈ. ਦੀ ਵਰਤੋਂ ਨਹੀਂ ਕਰਦੀ। ਇਹ ਸਿਰਫ਼ ਜ਼ਰੂਰੀ ਜਾਣਕਾਰੀ ਲੈਣ ਵਾਸਤੇ ਉਹਨਾਂ ਨੂੰ ਪੜ੍ਹਦਾ ਅਤੇ ਅਮਲ ਕਰਦਾ ਹੈ। ਇਸ ਕਰਕੇ ਇਸ ਐਪ ਦੀ ਵਰਤੋਂ ਉਹਨਾਂ ਯੰਤਰਾਂ ਤੇ ਵੀ ਕੀਤੀ ਜਾ ਸਕਦੀ ਹੈ ਜਿਨ੍ਹਾਂ 'ਤੇ ਗੂਗਲ ਸੇਵਾਵਾਂ ਭਰੀਆਂ ਨਹੀਂ ਹਨ। ਨਿਊ-ਪਾਈਪ ਵਰਤਣ ਲਈ ਤੁਹਾਨੂੰ ਯੂਟਿਊਬ ਖਾਤੇ ਦੀ ਵੀ ਲੋੜ ਨਹੀਂ ਅਤੇ ਇਹ ਅਜ਼ਾਦ ਅਤੇ ਖੁੱਲ੍ਹਾ-ਸਰੋਤ ਹੈ।